Site icon Dainik Punjab News

ਜਗਰਾਓਂ ਦਾਣਾ ਮੰਡੀ ਵਿਚ ਦੁਪਹਿਰ ਦੇ ਸਮੇ ਨਸ਼ਾ ਤਸਕਰਾਂ ਨੇ ਗੋਲੀਆਂ ਚਲਾ ਦਿਤੀਆਂ, ਜਿਸ ਵਿਚ ਪੁਲਿਸ ਇਕ A.S.I ਦੀ ਮੌਤ ਹੋ ਗਈ

ਜਗਰਾਓਂ ( ਰਾਜਨ 15 May) ਅੱਜ ਜਗਰਾਓਂ ਦਾਣਾ ਮੰਡੀ ਵਿਚ ਦੁਪਹਿਰ ਦੇ ਸਮੇ ਨਸ਼ਾ ਤਸਕਰ ਦਾ ਪੰਜਾਬ ਪੁਲਿਸ ਦੇ ਟੀਮ ਉੱਪਰ ਹਮਲਾ ਹੋ ਗਿਆ ਜਿਸ ਵਿਚ ਪੰਜਾਬ ਪੁਲਿਸ ਦਾ ਇਕ ਅਸਿਸਟੈਂਟ ਸਬ ਇੰਸਪੈਕਟਰ ਦੀ ਮੌਤ ਹੋ ਗਈ ਅਤੇ ਇਕ ਮੁਲਾਜਿਮ ਗੰਭੀਰ ਹਾਲਤ ਵਿਚ ਜਖਮੀ ਹੋਕੇ ਮੌਕੇ ਤੇ ਬੇਹੋਸ਼ ਹੋ ਗਿਆ ਇਹ ਵਾਰਦਾਤ ਉਸ ਵੇਹਲੇ ਹੋਈ ਜਦੋ ਕੇ ਸੀ ਆਈ ਏ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਅੱਜ ਦਾਣਾ ਮੰਡੀ ਵਿਚ ਨਾਸੇ ਦੀ ਖੇਪ ਉਤਾਰਨ ਵਾਲੀ ਹੈ ਜਿਸਤੇ ਸੀ . ਆਈ. ਏ ਟੀਮ ਦੇ ਚਾਰ ਮੁਲਾਜਿਮ ਗੁਪਤ ਸੂਚਨਾ ਦੇ ਅਧਾਰ ਤੇ ਪੂਰੀ ਮੁਸਤੈਦੀ ਨਾਲ ਨਾਸਹਿ ਤਸਕਰਾਂ ਦੀ ਤੱਕ ਲਗਾਈ ਬੈਠੇ ਸੀ ਇਕ ਪ੍ਰਾਈਵੇਟ ਟਰੱਕ ਜਦੋ ਮੰਡੀ ਵਿਚ ਆਯਾ ਤਾ ਉਸ ਵਿਚ ਵਿੱਚੋ ਕੁਜ ਗੈਂਗਸਟਰ ਕੁਛ ਸਮਾਂ ਟਰੱਕ ਵਿੱਚੋ ਉਤਾਰ ਕੇ ਆਪਣੀ ਕਾਰ ਵਿਚ ਰੱਖ ਰਹੇ ਸੀ ਤਾ ਮੌਕੇ ਤੇ ਆਈ ਪੁਲਿਸ ਨੇ ਪਕਾਰਾਂ ਦੀ ਕੋਸ਼ਿਸ਼ ਕੀਤਾ ਓਹਨਾ ਵਿੱਚੋ ੨ ਜਾਣਿਆ ਕੋਲ ਰਿਵਾਲਵਰ ਸੀ ਜਿਹਨਾਂ ਕੇ ਪੁਲਿਸ ਪਾਰਟੀ ਉੱਪਰ ਫ਼ਾਯਰਿੰਗ ਸ਼ੁਰੂ ਕਰ ਦਿਤੀ ਜਿੱਸ ਵਿਚ ਪੁਲਿਸ ਦੇ ਇਕ ਏ ਸ ਆਈ ਬਲਵਿੰਦਰ ਸਿੰਘ ਦੀ ਮੌਕੇ ਮੌਤ ਹੋ ਗਈ ਤੇ ਇਕ ਘੰਬੀਰ ਰੂਪ ਵਿਚ ਵਿਚ ਘਾਇਲ ਹੋ ਗਿਆ ਜਿਸਨੂੰ ਕਿ ਲੋਕਾ ਦੀ ਮਦਨ ਨਾਲ ਹਸਪਤਾਲ ਭਾਰਤੀ ਕਰਾਯਾ ਗਿਆ

Exit mobile version