Site icon Dainik Punjab News

ਪੁਲਿਸ ਵਲੋਂ ਸਬਜ਼ੀ ਵਿਕਰੇਤਾ ਦੀ ਕੀਤੀ ਕੁੱਟ ਮਾਰ ਦੇ ਰੋਸ਼ ਵਿਚ ਸਾਰੇ ਦੁਕਾਨਦਾਰਾਂ ਵਲੋਂ ਸਬਜ਼ੀ ਸੜਕ ਤੇ ਸੁੱਟ ਕੇ ਕੀਤਾ ਪ੍ਰਦਰਸ਼ਨ

ਸਂਗਰੂਰ (ਹੰਸ) ਅੱਜ ਬਹੁਤ ਹੀ ਗੰਭੀਰ ਮਾਮਲਾ ਦੇਖਣ ਨੂੰ ਸ੍ਹਾਮਣੇ ਆਇਆ ਹੈ | ਸੰਗਰੂਰ ਜਿਲ੍ਹੇ ਵਿਚ ਸਵੇਰੇ ਸਬਜ਼ੀ ਮੰਡੀ ਵਿਚ ਪੁਲਿਸ ਵਾਲਿਆਂ ਨੇ ਸਬਜ਼ੀ ਵਕਰੇਤਾ ਨਾਲ ਬਹੁਤ ਹੀ ਘਟੀਆ ਬਿਵਹਾਰ ਕੀਤਾ

ਅਤੇ ਓਹਨਾ ਨਾਲ ਕੁੱਟ ਮਾਰ ਕੀਤੀ ਗਈ | ਪੁਲਿਸ ਮੁਲਾਜ਼ਮ ਨੇ ਸਬਜ਼ੀ ਵਕਰੇਤਾ ਨੂੰ ਆਪਣੀਆ ਸਬਜੀਆ ਬੇਚਣ ਤੋਂ ਮਨਾਂ ਕੀਤਾ ਅਤੇ ਕਿਹਾ ਕੇ ਲੋਕ ਡਾਉਂਣ ਹੈ ਤੁਸੀਂ ਸਬਜ਼ੀ ਨਹੀਂ ਵੇਚ ਸਕਦੇ | ਇਸ ਦੇ ਨਾਲ

ਹੀ ਸਬਜ਼ੀ ਵੇਕਰੇਤਾ ਨੇ ਰੋਡ ਤੇ ਸਬਜੀਆ ਸੁੱਟ ਕੇ ਕੀਤਾ ਪ੍ਰਦਰਸ਼ਨ ਅਤੇ ਨਾਲ ਹੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ | ਉਹਨਾਂ ਕਿਹਾ ਜਿਥੇ ਜਰੂਰੀ ਵਸਤਾਂ ਲਈ ਸਰਕਾਰ ਟਾਇਮ ਬੰਨ ਰਹੀ ਹੈ ਉਥੇ ਸ਼ਰਾਬ ਦੇ ਠੇਕੇ ਪੂਰਾ ਦਿਨ ਖੁੱਲੇ ਰਹਿੰਦੇ ਨੇ ਕਿ ਇਹ ਜਰੂਰੀ ਵਸਤਾਂ ਚ ਆਉਂਦਾ ਹੈ | ਉਹਨਾਂ ਕਿਹਾ ਕੇ ਜੇਕਰ ਸਰਕਾਰ ਸਾਡੀ ਮੰਗ ਨਹੀਂ ਮੰਨੇਗੀ ਤਾ ਅਸੀਂ ਹੜਤਾਲ ਤੇ ਬੈਠਾਂ ਗਏ ਅਤੇ ਮੰਡੀ ਬੰਦ ਰਹੇਗੀ |

Exit mobile version