ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 130 ਵੇਂ ਜਨਮ ਦਿਵਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਢਿੱਲੋ ਵਲੋਂ ਰੈਲੀ ਕੱਢੀ ਗਈ

ਲੁਧਿਆਣਾ (ਧਰਮਜੀਤ) ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 130 ਵੇਂ ਜਨਮ ਦਿਵਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਢਿੱਲੋ ਜੀ ਦੀ ਅਤੇ ਰਤਨ ਵੜੈਂਚ ਸ਼੍ਰੋਮਣੀ ਅਕਾਲੀ ਦਲ ਅਸੀ.ਸੀ ਵਿੰਗ ਮੀਤ ਪ੍ਰਧਾਨ ਲੁਧਿ ਦੀ ਅਗਵਾਈ ਹੇਠ ਸਕੂਟਰ ਮੋਟਰਸਾਈਕਲ ਰੈਲੀ ਈ,ਐਸ ਡਵਲਯੂ, ਕਾਲੋਨੀ ਤੋ ਸ਼ੂਰੁ ਕਰਦੇ ਹੋਏ ਜਲੰਧਰ ਬਾਈਪਾਸ ਬਾਬਾ ਸਾਹਿਬ ਦੇ ਚਰਣਾ ਚ ਨਮਸਤਕ ਹੋਕੇ ਸਮਾਪਤ ਕੀਤੀ।ਇਸ ਮੋਕੇ ਤੇ ਮੌਜੂਦ ਸ਼੍ਰੋਮਣੀ ਅਕਾਲੀ ਦਲ ਜਰਨਲ ਸਕੱਤਰ ਲੁਧਿਆਣਾ ਕਰਨ ਵੜੈਂਚ, ਨਿੱਕੂ ਕੌਂਸਲਰ ਦੀਪੂ ਘਈ, ਸ਼ੰਕੀ ਕੌਂਸਲਰ,

ਜੱਜੀ ਕੌਂਸਲਰ, ਤਰੁਣ ਬੱਤਰਾ, ਰਿੰਕੂ ਬਜਾਜ, ਖੰਨਾ ਲੁਧਿਆਣਾ, ਕੁਲਦੀਪ ਸ਼ਰਮਾ, ਅਮਨ ਗਿੱਲ, ਨਵਿੰਦਰ ਗਿੱਲ, ਵਿਕਰਾਂਤ, ਸੋਨੂ ਚੋਧਰੀ,ਜਸ਼ਨ ਰੰਧਾਵਾ, ਦੀਪੂ,ਦਲਜੀਤ ਹੀਰ,ਨਿਕਾ ਹੀਰ, ਅਭੀ,ਸ਼ੀਵਾਮ, ਬਿੱਟੂ ਸਿੱਧੂ , ਮੋਹਿਤ ਨਾਹਰ, ਦੀਪਕ ਵੜੈਚ, ਭਾਰਤ ਵੜੈਚ, ਪ੍ਰਿੰਸ ਕਲਿਆਣ, ਰਾਕੇਸ਼ ਸੋਨੀ , ਅਭਿਸ਼ੇਕ ਅਲੀ, ਨਵਦੀਪ ਸਿੱਧੂ, ਵਿਜੇ ਮੱਟੂ,ਰਵੀ ਸੂਬੇਦਾਰ, ਨਵੀਨ ਸਿੱਧੂ, ਲਾਡੀ ਸੰਧੂ , ਮੁਕਦਰ, ਅਨੰਦ ਕਿਸੋਰ, ਪਰਮ ਗਰਚਾ, ਸਿੱਪੀ ਗਿੱਲ, ਅੰਮ੍ਰਿਤ ਰੰਧਾਵਾ, ਗੌਰਵ ਖੁਰਾਣਾ, ਜੱਜ ਬਿੰਡਰ, ਰਿਤਿਕ ਚੋਪੜਾ, ਰਿਤਿਕ ਕੁਮਾਰ, ਜ਼ੋਰਾਵਰ ।(ਪੱਤਰਕਾਰ ਧਰਮਜੀਤ ਦੀ ਰਿਪੋਰਟ)

LEAVE A REPLY

Please enter your comment!
Please enter your name here