ਲੁਧਿਆਣਾ (ਧਰਮਜੀਤ ) ਲੋਕ ਇਨਸਾਫ ਪਾਰਟੀ ਦੇ ਖਰੜ ਹਲਕਾ ਇੰਚਾਰਜ ਦੀਦਾਰ ਸਿੰਘ ਸਹੋੜਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਆਤਮ ਨਗਰ ਤੋ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋ ਵਿਧਾਨ ਸਭਾ ਦੇ ਬਜਟ ਸੈਸਨ ਦੋਰਾਨ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਦਾ ਮੁੱਦਾ ਚੁੱਕ ਕੇ ਸਾਬਤ ਕਰ ਦਿੱਤਾ ਹੈ ਕਿ ਲਿਪ ਲੋਕਤੰਤਰ ਵਿਚ ਵਿਸਵਾਸ਼ ਰੱਖਦੀ ਹੈ , ਨਾ ਕਿ ਹੇਰਾ -ਫੇਰੀ ਨਾਲ ਸਤਾ ਹੱਥਿਆਉਣ ਚ ਜਿਸ ਦਾ ਵਿਧਾਨ ਸਭਾ ਹਾਊਸ ਚ ਸਾਮਿਲ ਸਾਰਿਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਸਮਰਸਨ ਕਰਦੇ ਬੈਸ ਦੀ ਸੋਚ ਨੂੰ ਸਹੀ ਸਾਥਿਤ ਕੀਤਾ ਹੈ ਉਨ੍ਹਾਂ ਕਿਹਾ ਕਿ ਵੱਖੋ ਵੱਖਰੀਆਂ ਥਾਵਾ ਤੇ ਵੱਖ-ਵੱਖ ਆਈ ਟੀ ਮਾਹਿਰਾ ਨੇ ਮੀਡੀਆ ਸਾਹਮਣੇ ਪ੍ਰਯੋਗ ਕਰਦੇ ਇਹ ਸਿੱਧ ਕੀਤਾ ਹੈ ਕਿ ਇਲੈਕਟੋਨਿਕ ਵੋਟਿੰਗ ਮਸੀਨਾ ਵਿਚ ਸੈਟਿੰਗ ਕਰਦੇ ਆਪਣੀ ਮਰਜੀ ਦੇ ਉਮੀਦਵਾਰ ਜਾ ਕਿਸੇ ਸਿਆਸੀ ਪਾਰਟੀ ਨੂੰ ਵੋਟਾਂ ਪੁਆਈਆ ਜਾ ਸਕਦੀਆਂ ਹਨ ਵੋਟਰ ਭਾਵੇਂ ਜਿਹੜਾ ਮਰਜੀ ਬਟਣ ਦੱਬੀ ਜਾਵੇ ਦੀਦਾਰ ਸਿੰਘ ਸਹੋੜਾ ਨੇ ਕੇਦਰ ਤੇ ਸਵਾਲ ਕਰਦੇ ਹੋਏ ਕਿਹਾ ਕਿ ਇਹ ਸਰਕਾਰ ਵੀ ਈ ਵੀ ਐਮ ਮਸੀਨਾ ਦੀ ਦੇਣ ਹੈ ਜੇਕਰ ਵੋਟਾਂ ਬੈਲਟ ਪੇਪਰ ਰਾਹੀਂ ਪੈਦੀਆਂ ਤਾ ਨਤੀਜੇ ਕੁੱਝ ਹੋਰ ਹੀ ਹੋਣੇ ਸਨ
Latest article
4 ਕਰੋੜ ਉਸਾਰੀ ਮਜ਼ਦੂਰਾਂ ਵੱਲ ਧਿਆਨ ਦੇਣ ਦੀ ਮੰਗ ਜੋ ਭੁੱਖਮਰੀ ਦੀ ਜ਼ਿੰਦਗੀ ਜਿਊਣ...
ਉਸਾਰੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਨੀਤੀਆਂ ਵਿਰੁੱਧ ਲੜਨ ਦੀ ਰਣਨੀਤੀ I
ਰਾਏਕੋਟ, 17 ਅਕਤੂਬਰ ( Jagroop...
ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਨਿੰਦਣਯੋਗ ਡੈਮੋਕਰੈਟਿਕ ਟੀਚਰਜ਼ ਫਰੰਟ ਲੁਧਿਆਣਾ ।
ਸੁਧਾਰ (ਪੱਤਰਕਾਰ ਜਗਰੂਪ ਸਿੰਘ ਗਰੇਵਾਲ ) :- ਕਿਸਾਨਾਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਲੜੇ ਜਾ ਰਹੇ ਸੰਘਰਸ਼ ਨੂੰ ਤਾਰੋ ਫੀਡ ਕਰਨ...
ਪਿੰਡ ਸਹੌਲੀ ‘ਚ ਸਰਪੰਚ ਨੇ ਆਂਗਣਵਾੜੀ ਸੈਂਟਰ ਦੀ ਇਮਾਰਤ ਦਾ ਨਿਉਂਅ ਰੱਖ ਕੀਤੀ ਵਿਕਾਸ...
ਗੁਰੂਸਰ ਸੁਧਾਰ (ਜਗਰੂਪ ਸਿੰਘ ਗਰੇਵਾਲ ) :- ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਮਗਨਰੇਗਾ ਅਧੀਨ ਵੱਖ-ਵੱਖ ਗ੍ਰਾਮ ਪੰਚਾਇਤਾਂ ਦੇ ਵਿੱਚ ਆਂਗਣਵਾੜੀ ਸੈਂਟਰਾਂ...
Weather
Ludhiana
clear sky
29.9
°
C
29.9
°
29.9
°
16 %
3kmh
1 %
Sat
38
°
Sun
39
°
Mon
40
°
Tue
38
°
Wed
38
°




























