Site icon Dainik Punjab News

ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਹਲਕਾ ਉੱਤਰੀ ਲੁਧਿਆਣਾ ਦੀ ਮੀਟਿੰਗ ਬੁਲਾਈ

ਲੁਧਿਆਣਾ 13 MARCH ( ਧਰਮਜੀਤ ) ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਜੀ ਬਾਦਲ ਦੇ ਹਲਕਾ ਉੱਤਰੀ ਲੁਧਿਆਣਾ ਦੀ ਮੀਟਿੰਗ ਬੁਲਾਈ | ਸ. ਰਣਜੀਤ ਸਿੰਘ ਜੀ ਢਿੱਲੋਂ ਪ੍ਰਧਾਨਗੀ ਹੇਠ | ਜਿਸ ਵਿੱਚ ਹਲਕਾ ਉੱਤਰੀ ਦੀ ਅਗਵਾਈ ਕਰਦੇ ਹੋਏ ਸ਼੍ਰੀ ਵਿਜੈ ਦਾਨਵ ਜੀ ਬਹੁਤ ਵੱਡੇ ਇਕੱਠ ਨਾਲ ਬਾਦਲ ਪਿੰਡ ਉਨ੍ਹਾਂ ਦੇ ਨਿਵਾਸ ਸਥਾਨ ਤੇ ਪੁਹੰਚੇ |

ਜਿਸ ਵਿੱਚ ਸਾਰੇ ਭਾਈਚਾਰੇ ਦੇ ਲੋਕ ਜਿਵੇ ਕਿ ਸਿੱਖ ਭਾਈਚਾਰਾ, ਈਸਾਈ ਭਾਈਚਾਰਾ, ਮੁਸਲਿਮ ਭਾਈਚਾਰਾ,ਹਿੰਦੂ ਭਾਈਚਾਰਾ ਤੇ ਰਵਿਦਾਸੀਆਂ ਭਾਈਚਾਰਾ, ਮੋਰੀਆਂ ਸਾਮਾਜ, ਕਨੌਜੀਆਂ ਸਾਮਾਜ, ਸਾਰੇ ਇੰਡਸਟਰੀਅਲ ਸਾਰੇ ਡਇੰਗ ਯੂਨਿਟ ਦੇ ਮਾਲਿਕ ਤੇ ਸਿੱਖਿਆ ਵਿਭਾਗ ਦੇ ਮਲਿਕਾ ਵਲੋਂ ਸ. ਸੁਖਬੀਰ ਸਿੰਘ ਜੀ ਬਾਦਲ ਨੂੰ ਭਰੋਸਾ ਦਿੱਤਾ ਕਿ ਅਸੀਂ ਸਾਰੇ ਸ਼੍ਰੀ ਵਿਜੈ ਦਾਨਵ ਜੀ ਦੇ ਨਾਲ ਹਾਂ ਤਾ ਤਨ, ਮੰਨ ਤਾ ਧੰਨ ਨਾਲ ਸ਼੍ਰੀ ਵਿਜੈ ਦਾਨਵ ਜੀ ਸਾਥ ਦਵਾਂਗੇ |

Exit mobile version