ਲੁਧਿਆਣਾ ( ਧਰਮਜੀਤ ) ਮਹਾਂ ਸ਼ਿਵਰਾਤਰੀ ਦੇ ਪਾਵਨ ਦਿਵਸ ਤੇ ਹਲਕਾ ਗਿੱਲ ਦੇ ਪਿੰਡ ਲਲਤੋਂ ਖੁਰਦ ਹਾਜ਼ਰੀ ਲਵਾਉਂਦੇ ਹੋਏ ਸ ਗਗਨਦੀਪ ਸਿੰਘ ਸਨੀ ਕੈਂਥ ਪ੍ਰਧਾਨ ਲੋਕ ਇਨਸਾਫ ਪਾਰਟੀ ਯੂਥ ਵਿੰਗ ਅਤੇ ਅਰਦਾਸ ਕੀਤੀ ਕੇ ਭਗਵਾਨ ਸ਼ਿਵ ਦੀ ਅਪਾਰ ਮਹਿਮਾ ਤੁਹਾਨੂੰ ਆਪਣੀਆਂ ਸਮਰੱਥਾਵਾਂ ਨੂੰ ਪਹਿਚਾਨਣ ਵਿਚ ਅਤੇ ਤੁਹਾਨੂੰ ਸਾਰੀਆਂ ਸਫਲਤਾਵਾਂ ਪ੍ਰਾਪਤ ਕਰਨ ਵਿੱਚ ਸਹਾਇਤਾ ਕਰੇ।ਅਤੇ ਕਿਸਾਨੀ ਸੰਘਰਸ਼ ਦੀ ਮਜ਼ਬੂਤੀ ਲਈ ਪ੍ਰਾਥਨਾ ਕੀਤੀ
ਸ਼ਿਵਰਾਤਰੀ ਦੇ ਪਾਵਨ ਦਿਵਸ ਤੇ ਗਗਨਦੀਪ ਸਿੰਘ ਸਨੀ ਕੈਂਥ ਪ੍ਰਧਾਨ ਲੋਕ ਇਨਸਾਫ ਪਾਰਟੀ ਨੇ ਅਰਦਾਸ ਕੀਤੀ

