ਲੁਧਿਆਣਾ. ( ਧਰਮਜੀਤ) ਭਾਰਤੀਆਂ ਵਾਲਮੀਕਿ ਧਰਮ ਸਮਾਜ ਦੇ ਰਾਸ਼ਟਰੀ ਮੁੱਖ ਸੰਚਾਲਕ ਵੀਰੇਸ਼ ਵਿਜੈ ਦਾਨਵ ਜੀ, ਚੌਧਰੀ ਯਸ਼ਪਾਲ ਜੀ ਦੇਵਰਾਜ ਅਸੁਰ ਜੀ, ਲਵ ਦਰਾਵਿੜ ਜੀ ਦੁਆਰਾ ਸ਼ਾਖਾ ਪ੍ੰਧਾਨ ਲਗਣ ਤੇ ਹੀਰਾ ਗਿੱਲ ਜੀ ਨੂ ਮੂਖ ਦਫਤਰ ਵਿੱਚ ਵੀਰੇਸ਼ ਵਿਜੈ ਦਾਨਵ ਜੀ ਦੀ ਅਗਵਾਈ ਵਿਚ ਮੁਬਾਰਕਾ ਦਿਤੀਆਂ ਗਈਆਂ । ਇਸ ਮੋਕੇ ਭਾਵਾਧਸ ਸਮੂਹ ਮੈਂਬਰ ਹਾਜ਼ਰ ਸਨ ਅਤੇ ਇਸ ਮੌਕੇ ਤੇ ਸ਼ਾਖਾ ਪ੍ਰਧਾਨ ਹੀਰਾਂ ਗਿੱਲ ਜੀ ਵਲੋ ਸਮੁਚੀ ਭਾਵਾਧਾਸ ਟੀਮ ਦਾ ਦਿਲੋਂ ਧੰਨਵਾਦ ਕੀਤਾ। 🙏
ਲਵ ਦਰਾਵਿੜ ਦੁਆਰਾ ਸ਼ਾਖਾ ਪ੍ੰਧਾਨ ਲਗਣ ਤੇ ਹੀਰਾ ਗਿੱਲ ਨੂ ਵਿਜੈ ਦਾਨਵ ਦੀ ਅਗਵਾਈ ਵਿਚ ਮੁਬਾਰਕਾ ਦਿਤੀਆਂ

