ਲੁਧਿਆਣਾ (ਧਰਮਜੀਤ) ਸ਼੍ਰੀ ਗੁਰੂ ਰਵਿਦਾਸ ਜੀ ਦੇ ਆਗਮਨ ਦਿਵਸ ਪਿੰਡ ਪੱਦੀ ਹਲਕਾ ਗਿੱਲ ਅਤੇ ਹਲਕਾ ਆਤਮ ਨਗਰ ਵਿਖੇ ਮਨਾਇਆ ਗਿਆ ਜਿਸ ਵਿੱਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸ ਸਿਮਰਜਿਤ ਸਿੰਘ ਬੈੰਸ ਜੀ , ਸ ਗਗਨਦੀਪ ਸਿੰਘ ਸਨੀ ਕੈਂਥ ਪ੍ਰਧਾਨ ਯੂਥ ਵਿੰਗ ਪੰਜਾਬ , ਸ ਕੁਲਦੀਪ ਸਿੰਘ ਬਿੱਟਾ ਜੀ ਕੌਂਸਲਰ ਦਾ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਗਿਆ l.
ਸ਼੍ਰੀ ਗੁਰੂ ਰਵਿਦਾਸ ਜੀ ਦੇ ਆਗਮਨ ਦਿਵਸ ਪਿੰਡ ਪੱਦੀ ਹਲਕਾ ਗਿੱਲ ਅਤੇ ਹਲਕਾ ਆਤਮ ਨਗਰ ਵਿਖੇ ਮਨਾਇਆ ਗਿਆ

