ਸ਼੍ਰੋਮਣੀ ਅਕਾਲੀ ਦੇ ਮੀਤ ਪ੍ਰਧਾਨ ਵਿਜੈ ਦਾਨਵ ਜੀ ਦੀ ਮੀਟਿੰਗ ਕਰਵਾਈ ਤੇ ਸਨਮਾਨਿਤ ਕੀਤਾ ਗਿਆ : ਬਾਬਾ ਮੀਨਾ ਸ਼ਾਹ ਜੀ

लुधियाना (सुनील कुमार) ਹਲਕਾ ਉੱਤਰੀ ਵਾਰਡ ਨੰ.92 ਡਰੀਮਲੈਂਡ ਹੈਬੋਵਾਲ ਵਿੱਚ ਬਾਬਾ ਮੀਨਾ ਸ਼ਾਹ ਜੀ ਦੀ ਯੋਗ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦੇ ਮੀਤ ਪ੍ਰਧਾਨ ਸ਼੍ਰੀ ਵਿਜੈ ਦਾਨਵ ਜੀ ਦੀ ਮੀਟਿੰਗ ਕਰਵਾਈ ਤੇ ਸਨਮਾਨਿਤ ਕੀਤਾ ਗਿਆ | ਮੀਟਿੰਗ ਵਿੱਚ ਬਾਬਾ ਬਿੱਟੂ ਸਾਈਂ ਜੀ, ਸ਼੍ਰੀ ਸੰਦੀਪ ਬਜਾਜ ਜੀ, ਪੰਡਿਤ ਰਵੀ ਸ਼ਰਮਾ ਜੀ, ਸੰਗੀਤਕਰ ਰਾਜੂ ਮਾਨ ਜੀ, ਸੰਗੀਤਕਾਰ ਕੁਮਾਰ ਸੰਜੀਵ ਜੀ, ਸੰਗੀਤਕਾਰ ਅਮਿਤ ਧਰਮਕੋਟੀ ਜੀ,ਜਥੇਦਾਰ ਸ.ਗੁਰਮੀਤ ਸਿੰਘ ਜੀ, ਸ. ਅੰਮ੍ਰਿਤ ਪਾਲ ਸਿੰਘ ਜੀ, ਸ਼੍ਰੀ ਕੌਸ਼ਲ ਜੀ, ਸ. ਰਣਜੀਤ ਸਿੰਘ ਜੀ, ਸ਼੍ਰੀ ਦਵਿੰਦਰ ਕੁਮਾਰ ਜੀ, ਸ. ਹਰਵਿੰਦਰ ਸਿੰਘ ਜੀ, ਸ਼੍ਰੀ ਸੁਮੀਤ ਜੀ, ਸ਼੍ਰੀ ਸਮੀਰ ਬੱਗਾ ਜੀ, ਸ਼੍ਰੀ ਕਾਕਾ ਅਰੋੜਾ ਜੀ, ਸ਼੍ਰੀ ਨਾਥ ਅਟਵਾਲ ਜੀ, ਸ਼੍ਰੀ ਰਾਜਨ ਸ਼ਰਮਾ ਜੀ, ਸ਼੍ਰੀ ਜੀਤ ਅਹੂਜਾ ਜੀ, ਮੈਡਮ ਅਮਨਦੀਪ ਕੌਰ ਜੀ, ਮੈਡਮ ਮਨਿੰਦਰ ਕੌਰ ਜੀ ਤੇ ਹੋਰ ਸਾਥੀ ਸ਼ਾਮਿਲ ਹੋਏ |

LEAVE A REPLY

Please enter your comment!
Please enter your name here