(ਹਲਕਾ ਈਸਟ) ਟਿੱਬਾ ਰੋਡ ਸੜਕ ਦਾ ਹਲਕਾ ਵਿਧਾਇਕ ਵਲੋਂ ਰੱਖਿਆ ਨੀ ਪੱਥਰ

ਲੁਧਿਆਣਾ 29 Jan ਅੱਜ ਹਲਕਾ ਈਸਟ ਦੇ ਲੋਕਾਂ ਦੀ ਪੁਰਾਣੀ ਮੰਗ ਨੂੰ ਪੂਰਾ ਕਰਦੇ ਹੋਏ ਅੱਜ ਮੇਨ ਹਾਈਵੇ ਤੋਂ ਲੈਕੇ ਗੋਊ ਕੂੜਾ ਡੰਪ ਤੱਕ ਵਾਲੀ ਰੋਡ ਦਾ ਨੀਵ ਪੱਥਰ ਰੱਖਿਆ ਊਨਾ ਇਸ ਮੌਕੇ ਤੇ ਕਿਹਾ ਕਿ ਇਸ ਰੋਡ ਤੇ ਕਾਫੀ ਟ੍ਰੈਫਿਕ ਹੋਣ ਕਰਕੇ ਇਸ ਨੂੰ cement ਵਾਲਾ ਰੋਡ ਬਣਿਆ ਜਾ ਰਿਹਾ ਹੈ ਇਸ ਰੋਡ ਦੇ ਬਣਨ ਨਾਲ ਇਲਾਕੇ ਵਿਚ ਤੇਜ ਵਿਕਾਸ ਭੀ ਹੋਬੇਗਾ ਇਸ ਸੜਕ ਨਿਰਮਾਨ ਤੇ 5 ਕੋਰੇੜ ਦੀ ਲਾਗਤ ਤੇ ਇਹ ਪ੍ਰੋਜੈਕਟ 4 ਮਾਹ ਵਿਚ ਪੂਰਾ ਕੀਤਾ ਜਾਬੇਗਾ ਇਸਮੋਕੇ ਤੇ ਵਾਰਡ9,10,11,12,13,14,15no. ਦੇ ਸਾਰੇ ਕੌਂਸਲਰ ਸਾਹਿਬਾਨ ਤੇ ਇਲਾਕੇ ਦੀ ਜਨਤਾ ਭਾਰੀ ਤਾਦਾਦ ਵਿਚ ਹਾਜ਼ਿਰ ਸੀ ਉਨਾਂ ਕਿਹਾ ਕਿ ਅਸੀਂ ਜੋ ਪ੍ਰੋਜੈਕਟ ਰਹਿ ਗੇ ਹਨ ਉਹ ਭੀ ਜਲਦ ਪੂਰੇ ਕਰਨ ਜਾ ਰਹੇ ਹਾਂ

LEAVE A REPLY

Please enter your comment!
Please enter your name here