ਲੁਧਿਆਣਾ ( ਸੁਨੀਲ ਕੁਮਾਰ ) ਅਕਾਲੀ ਜਥਾ ਲੁਧਿਆਣਾ ਵਲੋਂ ਸ਼੍ਰੀ ਗੁਰੂ ਗੁਰੂਦੁਆਰਾ ਕਲਗੀਧਰ ਸਿੰਘ ਸਭਾ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਦੇ ਸੰਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਕੱਢਿਆਂ ਗਿਆ | ਨਗਰ ਕੀਰਤਨ ਵਿਚ ਮੁਹਾਲ ਨਿਵਾਸੀਆਂ ਨੇ ਵੱਧ ਚੜ੍ਹ ਕੇ ਹਿਸਾ ਲਿਆ ਥਾਂ ਥਾਂ ਤੇ ਲੰਗਰ ਲਗਾਇਆ ਗਿਆ l ਜਿਸ ਵਿੱਚ ਸ਼. ਰਣਜੀਤ ਸਿੰਘ ਜੀ ਢਿੱਲੋਂ ਪ੍ਰਧਾਨ ਸ਼ਹਿਰੀ ਲੁਧਿਆਣਾ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸ਼੍ਰੀ ਵਿਜੈ ਦਾਨਵ ਜੀ, ਸ਼. ਹਰਭਜਨ ਸਿੰਘ ਜੀ ਡੰਗ ਤੇ ਹੋਰ ਅਕਾਲੀ ਆਗੂ ਹਾਜਰੀ ਲੱਗਾਉਣ ਪੁਹੰਚੇ |



























