ਲੁਧਿਆਣਾ ( ਸੁਨੀਲ ਕੁਮਾਰ ) ਅੱਜ ਮਿਤੀ 20.01.2021 ਨੂੰ ਸਰਵ ਧਰਮ ਰਕਸ਼ਾ ਮੰਚ ਵਲੋਂ ਪੁਲਿਸ ਕਮਿਸ਼ਨਰ ਸ਼੍ਰੀ ਰਾਕੇਸ਼ ਅਗਰਵਾਲ ਜੀ ਨੂੰ ਤਾਂਡਵ ਵੈੱਬ ਸੀਰੀਜ਼ ਵਿਚ ਹਿੰਦੂ ਧਰਮ ਦੇ ਦੇਵੀ ਦੇਵਤਾ ਦੇ ਖਿਲਾਫ ਗ਼ਲਤ ਸ਼ਬਦਵਾਲੀ ਕਰਨ ਵਾਲੇ ਨਿਰਮਾਤਾ ਸਾਹਿਤ ਸਾਰੇ ਕਲਾਕਾਰਾ ਤੇ ਪਰਚਾ ਦਰਜ ਕਰਨ ਲਈ ਮੰਗ ਪੱਤਰ ਦੇਣ ਪੁਹੰਚੇ ਸ਼੍ਰੀ ਵਿਜੈ ਦਾਨਵ ਜੀ, ਪੰਡਿਤ ਅਜੈ ਵਸ਼ਿਸ਼ਟ ਜੀ, ਚੋਧਰੀ ਯਸ਼ਪਾਲ ਜੀ, ਸ਼੍ਰੀ ਰੋਹਿਤ ਸਾਹਨੀ ਜੀ, ਸ਼੍ਰੀ ਬਿੱਟੂ ਗੁੰਮਬਰ ਜੀ, ਸ਼੍ਰੀ ਪ੍ਰਵੀਨ ਡੰਗ ਜੀ, ਸ਼੍ਰੀ ਸੰਦੀਪ ਬਜਾਜ ਤੇ ਹੋਰ ਸਾਥੀ ਨਾਲ ਸ਼ਨ |
ਹਿੰਦੂ ਧਰਮ ਦੇ ਦੇਵੀ ਦੇਵਤਾ ਦੇ ਖਿਲਾਫ ਗ਼ਲਤ ਸ਼ਬਦਵਾਲੀ ਕਰਨ ਵਾਲੇ ਕਲਾਕਾਰਾ ਤੇ ਪਰਚਾ ਦਰਜ ਕਰਨ ਲਈ ਮੰਗ ਪੱਤਰ ਦੇਣ ਪੁਹੰਚੇ : ਸ਼੍ਰੀ ਵਿਜੈ ਦਾਨਵ

