Site icon Dainik Punjab News

ਮਨਦੀਪ ਸਿੰਘ ਜੀ ਨੂੰ ਉਹਨਾਂ ਦੇ ਵਿਆਹ ਦੀ ਸੱਤਵੀ ਵਰ੍ਹੇਗੰਢ ਤੇ ਮੁਬਾਰਕਾਂ : ਸੁਨੀਲ ਕੁਮਾਰ

ਲੁਧਿਆਣਾ ( ਸੁਨੀਲ ਕੁਮਾਰ ) ਮਨਦੀਪ ਸਿੰਘ ਅਤੇ ਕਮਲ ਜੀ ਨੂੰ ਉਹਨਾਂ ਦੇ ਵਿਆਹ ਦੀ ਸੱਤਵੀ ਵਰ੍ਹੇਗੰਢ ਤੇ ਦੈਨਿਕ ਪੰਜਾਬ ਦੀ ਸਮੂਹ ਟੀਮ ਵਲੋਂ ਬਹੁਤ-ਬਹੁਤ ਮੁਬਾਰਕਾਂ ਅਸੀਂ ਆਸ਼ਾ ਕਰਦੇ ਹਾਂ ਕੇ ਇਹ ਜੋੜੀ ਸਦਾ ਬਣੀ ਰਹੇ ਅਤੇ ਪ੍ਰਮਾਤਮਾ ਏਨਾ ਨੂੰ ਚੜ੍ਹਦੀ ਕਲਾਂ ਵਿਚ ਰੱਖੇ ਇਸ ਮੌਕੇ ਨੂੰ ਸੰਦੀਪ ਜੀ ਨੇ ਆਪਣੇ ਪਰਿਵਾਰ ਨਾਲ ਮਿਲਕੇ ਕੇਕ ਕਟਿਆ ਤੇ ਬਜ਼ੁਰਗਾਂ ਤੋਂ ਅਸ਼ੀਰਵਾਦ ਲਿਆ l

Exit mobile version