ਲੁਧਿਆਣਾ (13 Jan ਸੁਨੀਲ ਕੁਮਾਰ ) ਹਲਕਾ ਉਤਰੀ ਵਿੱਚ ਇੱਕ ਹੰਗਾਮੀ ਮੀਟਿੰਗ ਸਾਬਕਾ ਪ੍ਰਧਾਨ ਚੌਧਰੀ ਮਦਨ ਲਾਲ ਬੱਗਾ ਜੀ ਦੇ ਮੁੱਖ ਦੱਫਤਰ ਵਿਖੇ ਹੋਈ, ਜਿਸ ਵਿਚ ਮੌਜੂਦਾ ਪ੍ਰਧਾਨ ਸ ਰਣਜੀਤ ਸਿੰਘ ਢਿੱਲੋਂ, ਮੁੱਖ ਸੇਵਾਦਾਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸ ਪ੍ਰਿਤਪਾਲ ਸਿੰਘ ਜੀ ਅਤੇ ਹਲਕਾ ਉਤਰੀ ਦੇ ਨਵੇ ਲਗਾਏ ਸਰਕਲ ਪ੍ਰਧਾਨਾ ਦਾ ਸਨਮਾਨ ਕੀਤਾ ਗਿਆ , ਚੌਧਰੀ ਬੱਗਾ ਵਲੋ ਸਮੂਹ ਲੁਧਿਆਣਾ ਉਤਰੀ ਦੀ ਲੀਡਰਸ਼ਿਪ ਸ ਕੁਲਦੀਪ ਸਿੰਘ ਦੁਆ,ਸ ਬਲਦੇਵ ਸਿੰਘ ਭੱਲਾ, ਸ ਬਲਜੀਤ ਸਿੰਘ ਛੱਤਵਾਲ, ਦਲਵਿੰਦਰ ਸਿੰਘ ਘੁੰਮਣ, ਸ ਨੇਕ ਸਿੰਘ ਖਾਲਸਾ, ਸੁਖਜਿੰਦਰ ਸਿੰਘ ਬਾਜਵਾ, ਸ ਕੁਲਜਿੰਦਰ ਸਿੰਘ ਬਾਜਵਾ, ਤਜਿੰਦਰ ਸਿੰਘ ਤੇਜੀ, ਸ ਅੰਗਰੇਜ਼ ਸਿੰਘ, ਸ ਅਮਰਜੀਤ ਹੈਪੀ, ਸ ਮਨਪ੍ਰੀਤ ਸਿੰਘ ਬੰਟੀ, ਜੰਗ ਬਹਾਦਰ ਸਿੰਘ ਢੱਲ, ਜਸਪਾਲ ਸਿੰਘ ਢੱਲ, ਲਕੀ ਚਾਵਲਾ, ਜੇ ਜੇ ਅਰੋੜਾ, ਰਾਜੂ ਚਾਵਲਾ, ਅਮਨ ਬੱਗਾ, ਕੁਲਦੀਪ ਸਿੰਘ ਮੱਕੜ, ਤਜਿੰਦਰ ਸਿੰਘ ਰਾਜਾ, ਜਤਿੰਦਰ ਆਦੀਆ, ਰਾਜੂ ਘਈ, ਜੁਗਨੂੰ ਖੇੜਾ, ਅਮਰਜੀਤ ਸੋਨੂ,ਸ ਜਸਵਿੰਦਰ ਸਿੰਘ ਸ਼ੰਮੀ, ਪਰਮਜੀਤ ਪੰਮਾ, ਛੋਟੂ ਢੀਂਗਰਾ, ਬੱਬੂ ਛਾਬੜਾ, ਸ਼ਾਮ ਚਿਤਕਾਰਾ, ਅਸ਼ੋਕ ਮਾਨੋਚਾ, ਭਾਰਤ ਦੁਆ,ਐਡਵੋਕੇਟ ਗੌਰਵ ਬੱਗਾ, ਕ੍ਰਿਸ਼ਨ ਲਾਲ ਵਿਰਮਾਨੀ, ਮੋਨ ਚਿਤਕਾਰਾ,ਪਰਵੀਨ ਚਿਤਕਾਰਾ, ਦਿਨੇਸ਼ ਸ਼ਰਮਾ, ਪ੍ਰਿੰਸ ਸ਼ਰਮਾ, ਗੁਰਪ੍ਰੀਤ ਸਿੰਘ ਬਿੱਲਾਂ, ਦਰਸ਼ਨ ਆਸ਼ੂ, ਜੱਜੀ ਸਿੰਘ, ਗੁਰਮੀਤ ਸਿੰਘ, ਜਤਿੰਦਰ ਸਿੰਘ ਸਬਰਵਾਲ, ਸ ਹਰਮੀਤ ਸਿੰਘ ਬੱਗਾ, ਹਨੀ ਤੁਲੀ, ਲਾਡੀ ਭੁੱਖਣ,ਅਮਿਤ ਸ਼ਰਮਾ, ਨਵੀਨ ਚਿਤਕਾਰਾ,ਚੇਤਨ ਚਿਤਰਾ, ਅਵਨਿੰਦਰ ਸਿੰਘ ਅਵੀ, ਰਮੇਸ਼ ਭੱਠਲਾਂ, ਨੀਰਜ ਅਰੋੜਾ, ਅਨਿਲ ਚਾਂਦ, ਟੋਨੀ ਮੱਕਰ, ਕੁਲਵੰਤ ਸਿੰਘ, ਅਮਰ ਭੱਠਲਾਂ, ਰਾਜੂ ਮੱਕੜ, ਗੱਗੀ ਖੁਰਾਨਾ, ਅਸ਼ੋਕ ਅਰੋੜਾ, ਸੁੱਖ ਟੋਨੀ, ਰਾਜੂ ਅਰਨੇਜਾ, ਸ਼ੇਰਾ ਬੇਦੀ ਅਤੇ ਹੋਰ ਹਾਜ਼ਿਰ ਸਨ*ਚੋਧਰੀ ਮਦਨ ਲਾਲ ਬੱਗਾ ਵਲੋ ਸਾਰੇ ਸੰਗਤ ਦਾ ਸਵਾਗਤ ਅਤੇ ਧੰਨਵਾਦ ਵੀ ਕੀਤਾ ਗਿਆ I
ਲੁਧਿਆਣਾ (ਹਲਕਾ ਉਤਰੀ) ਵਿੱਚ ਇੱਕ ਹੰਗਾਮੀ ਮੀਟਿੰਗ ਸਾਬਕਾ ਪ੍ਰਧਾਨ ਚੌਧਰੀ ਮਦਨ ਲਾਲ ਬੱਗਾ ਜੀ ਦੇ ਮੁੱਖ ਦੱਫਤਰ ਵਿਖੇ ਹੋਈ

