Site icon Dainik Punjab News

ਵਿਜੈ ਦਾਨਵ ਜੀ ਦੇ ਨਿਵਾਸ ਸਥਾਨ ਤੇ 2022 ਦੀਆਂ ਚੋਣਾਂ ਦੇ ਸੰਬੰਧ ਵਿੱਚ ਮੀਟਿੰਗ ਕਰਵਾਈ ਗਈ : ਗੁਰਦੀਪ ਸਿੰਘ ਗੋਸ਼ਾ

ਲੁਧਿਆਣਾ ( 08 Jan ਸੁਨੀਲ ਕੁਮਾਰ ਬਿਓਰੋ ਚੀਫ) ਹਲਕਾ ਉੱਤਰੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸ਼੍ਰੀ ਵਿਜੈ ਦਾਨਵ ਜੀ ਦੇ ਨਿਵਾਸ ਸਥਾਨ ਤੇ ਹਲਕਾ ਉੱਤਰੀ ਤੇ 2022 ਦੀਆਂ ਚੋਣਾਂ ਦੇ ਸੰਬੰਧ ਵਿੱਚ ਮੀਟਿੰਗ ਕਰਵਾਈ ਗਈ | ਮੀਟਿੰਗ ਵਿੱਚ ਹਲਕਾ ਉੱਤਰੀ ਦੇ ਨਵੇਂ ਨਿਯੁਕਤ ਸਰਕਲ ਪ੍ਰਧਾਨਾ ਨੂੰ ਸਨਮਾਨਿਤ ਕੀਤਾ ਗਿਆ | ਮੀਟਿੰਗ ਵਿੱਚ ਵਿਸੇਸੇ ਪੌਹਚੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ਼ਹਿਰੀ ਲੁਧਿਆਣਾ ਸ਼. ਰਣਜੀਤ ਸਿੰਘ ਜੀ ਢਿੱਲੋਂ, ਬੀਬੀ ਸੁਰਿੰਦਰ ਕੌਰ ਜੀ ਦਿਆਲ , ਯੂਥ ਅਕਾਲੀ ਪ੍ਰਧਾਨ ਸ਼. ਗੁਰਦੀਪ ਸਿੰਘ ਜੀ ਗੋਸ਼ਾ, ਸ਼੍ਰੀ ਵਿਪਨ ਸੂਦ ਜੀ ਕਾਕਾ, ਸ਼. ਮਨਿੰਦਰ ਸਿੰਘ ਜੀ ਅਹੂਜਾ , ਸ. ਮੁਖਤਿਆਰ ਸਿੰਘ ਚੀਮਾ , ਸ਼. ਪ੍ਰਲਾਦ ਸਿੰਘ ਜੀ ਢੱਲ, ਸ਼. ਜੰਗ ਬਹਾਦਰ ਸਿੰਘ ਜੀ ਢੱਲ , ਸ਼ ਸੋਨੂੰ ਜੀ , ਸ਼. ਮਨਪ੍ਰੀਤ ਸਿੰਘ ਜੀ ਬੰਟੀ , ਸ਼. ਜੇ ਜੇ ਅਰੋੜਾ ਜੀ , ਮੈਡਮ ਪੂਨਮ ਜੀ ਅਰੋੜਾ , ਸ਼ ਜਸਪਾਲ ਸਿੰਘ ਜੀ ਕੋਨਕੇ, ਰਤਨ ਵੜੈਚ, ਦੀਪੂ ਘਈ ਤੇ ਹੋਰ ਅਕਾਲੀ ਵਰਕਰ ਸਾਮਾਲ ਹੋਏ |

Exit mobile version